Donate Now

 

Programs & Services

Women's Services

Birthing Services

ਬਾਲ ਦੀ ਸੰਭਾਲ ਅਤੇ ਤੁਸੀਂ - ਤੁਹਾਡੀ ਅਤੇ ਤੁਹਾਡੇ ਨਵੇਂ ਜਨਮੇ ਬਾਲ ਦੀਆਂ ਜ਼ਰੂਰਤਾਂ

ਸੁਆਗਤ

ਤੁਹਾਨੂੰ ਅਤੇ ਤੁਹਾਡੇ ਨਵੇਂ ਪਰਿਵਾਰ ਨੂੰ ਵਧਾਈਆਂ!

ਅਸੀਂ ਤੁਹਾਨੂੰ ਉਹ ਹੀ ਸੰਭਾਲ ਦੇਣੀ ਚਾਹੁੰਦੇ ਹਾਂ ਜਿਹੜੀ ਤੁਹਾਨੂੰ ਸਾਡੇ ਹਸਪਤਾਲ ਵਿੱਚ ਮਿਲਦੀ ਹੈ, ਠੀਕ ਤੁਹਾਡੇ ਆਪਣੇ ਘਰ ਦੇ ਆਰਾਮ ਵਰਗੀ। ਇਸ ਲਈ ਸਿਰਫ ਬਾਲ ਅਤੇ ਤੁਹਾਡੇ ਲਈ, ਸਾਡੇ ਇਸ ਵੈੱਬਸਾਈਟ ਦਾ ਇਹ ਭਾਗ ਤੁਹਾਡੇ ਬਾਲ ਅਤੇ ਤੁਹਾਡੀ ਆਪਣੀ ਸੰਭਾਲ ਸਬੰਧੀ ਸਿੱਖਿਅਕ ਸਾਮੱਗਰੀ ਅਤੇ ਵੀਡੀਊਜ਼ ਨਾਲ ਭਰਿਆ ਪਿਆ ਹੈ।

ਅਸੀਂ ਤੁਹਾਨੂੰ ਉਹ ਹੀ ਸੰਭਾਲ ਦੇਣੀ ਚਾਹੁੰਦੇ ਹਾਂ ਜਿਹੜੀ ਸੱਜੇ ਪਾਸੇ ਤੋਂ ਮੀਨੂੰ ਰਾਹੀਂ ਬਰਾਊਜ਼ ਕਰੋ ਅਤੇ:

ਸਿੱਖਿਅਕ ਵੀਡੀਉਜ਼ ਵੇਖੋ

ਅਤੇ/ਜਾਂ

ਕਿਵੇਂ ਆਪਣੇ ਨਵੇਂ ਜਨਮੇ ਬਾਲ ਅਤੇ ਆਪਣੀ ਸੰਭਾਲ ਕਰਨੀ ਹੈ, ਦੇ ਵੱਖ ਵੱਖ ਵਿਸਿ਼ਆਂ ਬਾਰੇ ਮੂਲਪਾਠ ਨੂੰ ਪੜ੍ਹੋ।